ਚੰਡੀਗੜ੍ਹ, 21 JAN 2024
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਿੰਨ ਸ਼੍ਰੀ ਰਾਮ ਭਜਨ (Shri Ram Bhajan) ਸਾਂਝੇ ਕੀਤੇ।
ਪ੍ਰਧਾਨ ਮੰਤਰੀ ਨੇ ਐਕਸ(X)‘ਤੇ ਪੋਸਟ ਕੀਤਾ:
“ਰਾਮਲਲਾ ਦੀ ਪ੍ਰਾਣ-ਪ੍ਰਤਿਸ਼ਠਾ ਨੂੰ ਲੈ ਕੇ ਜਿਸ ਤਰ੍ਹਾਂ ਦੀ ਭਾਵਨਾ ਉਮੜ ਪਈ ਹੈ, ਉਹ ਅਭਿਭੂਤ ਕਰਨ ਵਾਲੀ ਹੈ।”

© all rights reserved to newsmakhani.com

