ਚੰਡੀਗੜ੍ਹ,1 ਨਵੰਬਰ 2024
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੰਨੜ ਰਾਜਯੋਤਸਵ ਦੇ ਅਵਸਰ ‘ਤੇ ਕਰਨਾਟਕ ਦੇ ਨਿਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਕੰਨੜ ਰਾਜਯੋਤਸਵ ਇੱਕ ਬਹੁਤ ਹੀ ਵਿਸ਼ੇਸ਼ ਅਵਸਰ ਹੈ, ਜੋ ਕਰਨਾਟਕ ਦੇ ਉਤਕ੍ਰਿਸ਼ਟ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਪਹਿਚਾਣ ਹੈ। ਇਸ ਰਾਜ ਨੂੰ ਉਤਕ੍ਰਿਸ਼ਟ ਲੋਕਾਂ ਦਾ ਅਸ਼ੀਰਵਾਦ ਪ੍ਰਾਪਤ ਹੈ, ਜੋ ਸਾਰੇ ਖੇਤਰਾਂ ਵਿੱਚ ਵਿਕਾਸ ਅਤੇ ਇਨੋਵੇਸ਼ਨ ਨੂੰ ਸ਼ਕਤੀ ਪ੍ਰਦਾਨ ਕਰ ਰਹੇ ਹਨ। ਕਰਨਾਟਕ ਦੇ ਲੋਕਾਂ ਨੂੰ ਹਮੇਸ਼ਾ ਖੁਸ਼ੀਆਂ ਅਤੇ ਸਫਲਤਾ ਮਿਲੇ।”

English






