ਚੰਡੀਗੜ੍ਹ, 10 NOV 2023
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵਸਥ, ਸੁੱਖ ਅਤੇ ਸਮ੍ਰਿੱਧੀ ਦੇ ਪ੍ਰਤੀਕ ਪਰਵ ਧਨਤੇਰਸ ਦੇ ਸ਼ੁਭ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਸ਼੍ਰੀ ਮੋਦੀ ਨੇ ਭਗਵਾਨ ਧਨਵੰਤਰੀ ਤੋਂ ਅਸ਼ੀਰਵਾਦ ਲੈ ਕੇ ਕਾਮਨਾ ਕੀਤੀ ਹੈ ਕਿ ਸਾਰੇ ਨਾਗਰਿਕ ਸਵਸਥ, ਸਮ੍ਰਿੱਧ ਅਤੇ ਪ੍ਰਸੰਨ ਰਹਿਣ, ਤਾਕਿ ਵਿਕਸਿਤ ਭਾਰਤ ਦੇ ਸੰਕਲਪ ਨੂੰ ਨਵੀਂ ਊਰਜਾ ਮਿਲਦੀ ਰਹੇ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਦੇਸ਼ ਦੇ ਮੇਰੇ ਸਾਰੇ ਪਰਿਵਾਰਜਨਾਂ ਨੂੰ ਆਰੋਗਯ ਅਤ ਸੁੱਖ-ਸਮ੍ਰਿੱਧੀ ਦੇ ਪ੍ਰਤੀਕ ਪਰਵ ਧਨਤੇਰਸ ਦੀਆਂ ਬਹੁਤ-ਬਹੁਤ ਵਧਾਈਆਂ।” ਮੇਰੀ ਕਾਮਨਾ ਹੈ ਕਿ ਭਗਵਾਨ ਧਨਵੰਤਰੀ ਦੀ ਕਿਰਪਾ ਨਾਲ ਤੁਸੀਂ ਸਾਰੇ ਸਦੈਵ ਸਵਸਥ, ਸੰਪੰਨ ਅਤੇ ਪ੍ਰਸੰਨ ਰਹੋ, ਜਿਸ ਨਾਲ ਵਿਕਸਿਤ ਭਾਰਤ ਦੇ ਸੰਕਲਪ ਨੂੰ ਨਵੀਂ ਊਰਜਾ ਮਿਲਦੀ ਰਹੇ।”

English






