ਰੂਪਨਗਰ, 30 ਅਪ੍ਰੈਲ 2022
25 ਅਪ੍ਰੈਲ ਨੂੰ ਐੱਸ.ਆਈ ਹਰਬੰਤ ਸਿੰਘ, ਐਮ.ਏ (ਪੁਲਿਸ ਪ੍ਰਸਾਸ਼ਨ) ਰਾਜ ਯੁਵਾ ਐਵਾਰਡ ਪ੍ਰਾਪਤ ਕੀਤਾ ਜੋ ਕਿ ਵਿਜੀਲੈਂਸ ਬਿਊੁਰੋ, ਯੂਨਿਟ ਰੂਪਨਗਰ ਵਿਖੇ ਤਾਇਨਾਤ ਹਨ,
ਹੋਰ ਪੜ੍ਹੋ :-ਪੰਜਾਬ ਦੀ ਸਿੱਖਿਆ ਪ੍ਰਣਾਲੀ ਦਾ ਕੀਤਾ ਜਾਵੇਗਾ ਮੁਕੰਮਲ ਕਾਇਆ ਕਲਪ-ਗੁਰਮੀਤ ਸਿੰਘ ਮੀਤ ਹੇਅਰ
ਵਿਭਾਗ ਦੇ ਵਿੱਚ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੂੰ ਵਿਭਾਗੀ ਤਰੱਕੀ ਦਿੱਤੀ ਗਈ।
ਇਸ ਮੌਕੇ, ਯੂਨਿਟ ਰੂਪਨਗਰ ਦੇ ਇੰਚਾਰਜ਼ ਡੀ.ਐਸ.ਪੀ ਸ਼੍ਰੀ ਸਤਪਾਲ ਸਿੰਘ ਪੀ.ਪੀ.ਐਸ ਅਤੇ ਇੰਸਪੈਕਟਰ ਰਮਨ ਕੁਮਾਰ ਨੇ ਉਨ੍ਹਾਂ ਦੁਆਰਾ ਕੀਤੀ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ। ਸ਼੍ਰੀ ਸਤਪਾਲ ਸਿੰਘ ਦੁਆਰਾ ਹਰਬੰਤ ਸਿੰਘ ਨੂੰ ਵਿਭਾਗੀ ਤਰੱਕੀ ਦਿੰਦੇ ਹੋਏ ਉਨ੍ਹਾਂ ਦੀ ਵਰਦੀ ‘ਤੇ ਇੰਸਪੈਕਟਰ ਦੇ ਸਟਾਰ ਲਗਾਏ ਗਏ।

English




