ਅੰਮ੍ਰਿਤਸਰ 10 ਸਤੰਬਰ 2021
ਅੰਮ੍ਰਿਤਸਰ ਵਿਖੇ ਸਿਪਾਹੀ ਫਾਰਮਾ ਦੀ ਫੌਜ ਭਰਤੀ ਰੈਲੀ ਜੋ ਕਿ 16 ਸਤੰਬਰ 2021 ਤੋਂ 30 ਸਤੰਬਰ 2021 ਤੱਕ ਏਆਰਓ, ਅੰਮ੍ਰਿਤਸਰ ਦੇ ਅਧੀਨ, ਖਾਸਾ ਕੈਂਟ, ਅੰਮ੍ਰਿਤਸਰ ਵਿਖੇ ਆਯੋਜਿਤ ਕੀਤੀ ਜਾਣੀ ਸੀ। ਜੁਆਇਨ ਇੰਡੀਅਨ ਆਰਮੀ ਰਿਕਰੂਟਮੈਂਟ ਡਾਇਰੈਕਟੋਰੇਟ ਦੀ ਵੈਬਸਾਈਟ www.joinindianarmy.nic.in ‘ਤੇ ਆਨਲਾਈਨ ਰਜਿਸਟਰੇਸਨ 31 ਅਗਸਤ 2021 ਨੂੰ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਹੈ। ਮੌਜੂਦਾ ਕੋਵਿਡ -19 ਸਥਿਤੀ ਦੇ ਕਾਰਨ, ਸਿਪਾਹੀ ‘ ਡੀ’ ਫਾਰਮਾ ਦੀ ਭਰਤੀ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਨਵੀਆਂ ਤਰੀਕਾਂ ਦਾ ਐਲਾਨ ਛੇਤੀ ਹੀ ਕਰ ਦਿੱਤੀ ਜਾਵੇਗਾ।

English






