• HOME
  • ਭਾਰਤ
    • ਰਾਸ਼ਟਰੀ
    • ਸਟੇਟ
      • ਅੰਡੇਮਾਨ ਅਤੇ ਨਿਕੋਬਾਰ ਟਾਪੂ
      • ਆਂਧਰਾ ਪ੍ਰਦੇਸ਼
      • ਅਰੁਣਾਚਲ ਪ੍ਰਦੇਸ਼
      • ਅਸਾਮ
      • ਬਿਹਾਰ
      • ਛੱਤੀਸਗੜ੍ਹ
      • ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਐਂਡ ਦਿਉ
      • ਦਿੱਲੀ
      • ਗੋਆ
      • ਗੁਜਰਾਤ
      • ਝਾਰਖੰਡ
      • ਕਰਨਾਟਕ
      • ਕੇਰਲਾ
      • ਲੱਦਾਖ
      • ਲਕਸ਼ਦਵੀਪ
      • ਮੱਧ ਪ੍ਰਦੇਸ਼
      • ਮਹਾਰਾਸ਼ਟਰ
      • ਮਣੀਪੁਰ
      • ਮੇਘਾਲਿਆ
      • ਮਿਜ਼ੋਰਮ
      • ਨਾਗਾਲੈਂਡ
      • ਓਡੀਸ਼ਾ
      • ਪੁਡੂਚੇਰੀ
      • ਰਾਜਸਥਾਨ
      • ਸਿੱਕਮ
      • ਤਾਮਿਲਨਾਡੂ
      • ਤੇਲੰਗਾਨਾ
      • ਤ੍ਰਿਪੁਰਾ
      • ਉੱਤਰ ਪ੍ਰਦੇਸ਼
      • ਉਤਰਾਖੰਡ
      • ਪੱਛਮੀ ਬੰਗਾਲ
  • ਉੱਤਰੀ ਭਾਰਤ
    • ਪੰਜਾਬ
      • ਪਠਾਨਕੋਟ
      • ਅੰੰਮਿ੍ਤਸਰ
      • ਬਰਨਾਲਾ
      • ਬਠਿੰਡਾ
      • ਫਰੀਦਕੋਟ
      • ਫਤਿਹਗੜ ਸਾਹਿਬ
      • ਫਾਜ਼ਿਲਕਾ
      • ਫਿਰੋਜ਼ਪੁਰ
      • ਗੁਰਦਾਸਪੁਰ
      • ਹੁਸ਼ਿਆਰਪੁਰ
      • ਕਪੂਰਥਲਾ
      • ਲੁਧਿਆਣਾ
      • ਮਾਨਸਾ
      • ਮੋਗਾ
      • ਪਟਿਆਲਾ
      • ਰੂਪਨਗਰ
      • ਐਸ.ਏ.ਐਸ. ਨਗਰ
      • ਐਸ.ਬੀ.ਐੱਸ ਨਗਰ
      • ਸੰਗਰੂਰ
      • ਸ੍ਰੀ ਅਨੰਦਪੁਰ ਸਾਹਿਬ
      • ਸ੍ਰੀ ਮੁਕਤਸਰ ਸਾਹਿਬ
      • ਤਰਨ ਤਾਰਨ
    • ਚੰਡੀਗੜ੍ਹ
    • ਹਰਿਆਣਾ
      • ਅੰਬਾਲਾ
      • ਭਿਵਾਨੀ
      • ਫਰੀਦਾਬਾਦ
      • ਝੱਜਰ
      • ਜੀਂਦ
      • ਕੈਥਲ
      • ਕਰਨਾਲ
      • ਕੁਰੂਕਸ਼ੇਤਰ
      • ਮਹਿੰਦਰਗੜ
      • ਨੂਹ
      • ਪਲਵਲ
      • ਪੰਚਕੁਲਾ
      • ਪਾਣੀਪਤ
      • ਰੇਵਾੜੀ
      • ਰੋਹਤਕ
      • ਸਿਰਸਾ
      • ਸੋਨੀਪਤ
      • ਯਮੁਨਾਨਗਰ
      • ਚਰਖੀ ਦਾਦਰੀ
      • ਫਤਿਹਾਬਾਦ
      • ਗੁਰੂਗ੍ਰਾਮ
      • ਹਿਸਾਰ
    • ਹਿਮਾਚਲ
      • ਬਿਲਾਸਪੁਰ
      • ਚੰਬਾ
      • ਹਮੀਰਪੁਰ
      • ਕਾਂਗੜਾ
      • ਕਿੰਨੌਰ
      • ਕੁੱਲੂ
      • ਲਾਹੌਲ ਅਤੇ ਸਪੀਤੀ
      • ਮੈਂਡੀ
      • ਸ਼ਿਮਲਾ
      • ਸੋਲਨ
      • ਓਨਾ
    • ਜੰਮੂ ਅਤੇ ਕਸ਼ਮੀਰ
      • ਅਨੰਤਨਾਗ
      • ਬਾਂਦੀਪੋਰ
      • ਬਾਰਾਮੂਲਾ
      • ਬਡਗਾਮ
      • ਡੋਡਾ
      • ਗੈਂਡਰਬਲ
      • ਜੰਮੂ
      • ਕਠੂਆ
      • ਕਿਸ਼ਤਵਾੜ
      • ਕੁਲਗਾਮ
      • ਕੁਪਵਾੜਾ
      • ਪੁੰਛ
      • ਪੁਲਵਾਮਾ
      • ਰਾਜੌਰੀ
      • ਰਮਬਾਨ
      • ਰਿਆਸੀ
      • ਸਾਂਬਾ
      • ਸ਼ੋਪਿਅਨ
      • ਸ੍ਰੀਨਗਰ
      • ਉਧਮਪੁਰ
    • ਲੱਦਾਖ
      • ਕਾਰਗਿਲ
      • ਲੇਹ
  • ਖੇਤੀ ਬਾੜੀ
  • ਜੀਵਨਸ਼ੈਲੀ
    • ਸਿਹਤ
    • ਭੋਜਨ ਅਤੇ ਪੀਣ ਵਾਲੇ ਪਦਾਰਥ
  • ਮਨੋਰੰਜਨ
    • ਬਾਲੀਵੁੱਡ
    • ਹਾਲੀਵੁਡ
  • ਸਿੱਖਿਆ
  • Language: ਪੰਜਾਬੀ
    • English English
    • हिंदी हिंदी
    • ਪੰਜਾਬੀ ਪੰਜਾਬੀ
Search
Logo
  • Language: ਪੰਜਾਬੀ
    • English English
    • हिंदी हिंदी
    • ਪੰਜਾਬੀ ਪੰਜਾਬੀ
ਸ਼ਨੀਵਾਰ, ਜਨਵਰੀ 17, 2026
Facebook
Instagram
Twitter
Youtube
Logo
  • HOME
  • ਭਾਰਤ
    • ਰਾਸ਼ਟਰੀ
    • ਸਟੇਟ
      • ਅੰਡੇਮਾਨ ਅਤੇ ਨਿਕੋਬਾਰ ਟਾਪੂ
      • ਆਂਧਰਾ ਪ੍ਰਦੇਸ਼
      • ਅਰੁਣਾਚਲ ਪ੍ਰਦੇਸ਼
      • ਅਸਾਮ
      • ਬਿਹਾਰ
      • ਛੱਤੀਸਗੜ੍ਹ
      • ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਐਂਡ ਦਿਉ
      • ਦਿੱਲੀ
      • ਗੋਆ
      • ਗੁਜਰਾਤ
      • ਝਾਰਖੰਡ
      • ਕਰਨਾਟਕ
      • ਕੇਰਲਾ
      • ਲੱਦਾਖ
      • ਲਕਸ਼ਦਵੀਪ
      • ਮੱਧ ਪ੍ਰਦੇਸ਼
      • ਮਹਾਰਾਸ਼ਟਰ
      • ਮਣੀਪੁਰ
      • ਮੇਘਾਲਿਆ
      • ਮਿਜ਼ੋਰਮ
      • ਨਾਗਾਲੈਂਡ
      • ਓਡੀਸ਼ਾ
      • ਪੁਡੂਚੇਰੀ
      • ਰਾਜਸਥਾਨ
      • ਸਿੱਕਮ
      • ਤਾਮਿਲਨਾਡੂ
      • ਤੇਲੰਗਾਨਾ
      • ਤ੍ਰਿਪੁਰਾ
      • ਉੱਤਰ ਪ੍ਰਦੇਸ਼
      • ਉਤਰਾਖੰਡ
      • ਪੱਛਮੀ ਬੰਗਾਲ
  • ਉੱਤਰੀ ਭਾਰਤ
    • ਪੰਜਾਬ
      • ਪਠਾਨਕੋਟ
      • ਅੰੰਮਿ੍ਤਸਰ
      • ਬਰਨਾਲਾ
      • ਬਠਿੰਡਾ
      • ਫਰੀਦਕੋਟ
      • ਫਤਿਹਗੜ ਸਾਹਿਬ
      • ਫਾਜ਼ਿਲਕਾ
      • ਫਿਰੋਜ਼ਪੁਰ
      • ਗੁਰਦਾਸਪੁਰ
      • ਹੁਸ਼ਿਆਰਪੁਰ
      • ਕਪੂਰਥਲਾ
      • ਲੁਧਿਆਣਾ
      • ਮਾਨਸਾ
      • ਮੋਗਾ
      • ਪਟਿਆਲਾ
      • ਰੂਪਨਗਰ
      • ਐਸ.ਏ.ਐਸ. ਨਗਰ
      • ਐਸ.ਬੀ.ਐੱਸ ਨਗਰ
      • ਸੰਗਰੂਰ
      • ਸ੍ਰੀ ਅਨੰਦਪੁਰ ਸਾਹਿਬ
      • ਸ੍ਰੀ ਮੁਕਤਸਰ ਸਾਹਿਬ
      • ਤਰਨ ਤਾਰਨ
    • ਚੰਡੀਗੜ੍ਹ
    • ਹਰਿਆਣਾ
      • ਅੰਬਾਲਾ
      • ਭਿਵਾਨੀ
      • ਫਰੀਦਾਬਾਦ
      • ਝੱਜਰ
      • ਜੀਂਦ
      • ਕੈਥਲ
      • ਕਰਨਾਲ
      • ਕੁਰੂਕਸ਼ੇਤਰ
      • ਮਹਿੰਦਰਗੜ
      • ਨੂਹ
      • ਪਲਵਲ
      • ਪੰਚਕੁਲਾ
      • ਪਾਣੀਪਤ
      • ਰੇਵਾੜੀ
      • ਰੋਹਤਕ
      • ਸਿਰਸਾ
      • ਸੋਨੀਪਤ
      • ਯਮੁਨਾਨਗਰ
      • ਚਰਖੀ ਦਾਦਰੀ
      • ਫਤਿਹਾਬਾਦ
      • ਗੁਰੂਗ੍ਰਾਮ
      • ਹਿਸਾਰ
    • ਹਿਮਾਚਲ
      • ਬਿਲਾਸਪੁਰ
      • ਚੰਬਾ
      • ਹਮੀਰਪੁਰ
      • ਕਾਂਗੜਾ
      • ਕਿੰਨੌਰ
      • ਕੁੱਲੂ
      • ਲਾਹੌਲ ਅਤੇ ਸਪੀਤੀ
      • ਮੈਂਡੀ
      • ਸ਼ਿਮਲਾ
      • ਸੋਲਨ
      • ਓਨਾ
    • ਜੰਮੂ ਅਤੇ ਕਸ਼ਮੀਰ
      • ਅਨੰਤਨਾਗ
      • ਬਾਂਦੀਪੋਰ
      • ਬਾਰਾਮੂਲਾ
      • ਬਡਗਾਮ
      • ਡੋਡਾ
      • ਗੈਂਡਰਬਲ
      • ਜੰਮੂ
      • ਕਠੂਆ
      • ਕਿਸ਼ਤਵਾੜ
      • ਕੁਲਗਾਮ
      • ਕੁਪਵਾੜਾ
      • ਪੁੰਛ
      • ਪੁਲਵਾਮਾ
      • ਰਾਜੌਰੀ
      • ਰਮਬਾਨ
      • ਰਿਆਸੀ
      • ਸਾਂਬਾ
      • ਸ਼ੋਪਿਅਨ
      • ਸ੍ਰੀਨਗਰ
      • ਉਧਮਪੁਰ
    • ਲੱਦਾਖ
      • ਕਾਰਗਿਲ
      • ਲੇਹ
  • ਖੇਤੀ ਬਾੜੀ
  • ਜੀਵਨਸ਼ੈਲੀ
    • ਸਿਹਤ
    • ਭੋਜਨ ਅਤੇ ਪੀਣ ਵਾਲੇ ਪਦਾਰਥ
  • ਮਨੋਰੰਜਨ
    • ਬਾਲੀਵੁੱਡ
    • ਹਾਲੀਵੁਡ
  • ਸਿੱਖਿਆ
  • Language: ਪੰਜਾਬੀ
    • English English
    • हिंदी हिंदी
    • ਪੰਜਾਬੀ ਪੰਜਾਬੀ
Home ਰਾਜਨੀਤੀ ਜੂਨ 19 ਵਿੱਚ ਪੰਜਾਬ ਸਰਕਾਰ ਨੂੰ ਸੌਂਪੀ ਗਈ ਜਾਂਚ ਰਿਪੋਰਟ ਜਨਤਕ ਕੀਤੀ...
  • ਰਾਜਨੀਤੀ
  • ਪੰਜਾਬ

ਜੂਨ 19 ਵਿੱਚ ਪੰਜਾਬ ਸਰਕਾਰ ਨੂੰ ਸੌਂਪੀ ਗਈ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ ਅਤੇ ਉਸ ਦੇ ਆਧਾਰ ’ਤੇ ਕੇਸ ਦਰਜ ਕੀਤੇ ਜਾਣ

20/05/2021
Facebook
Twitter
Pinterest
WhatsApp
    ਦੋਹਰੇ ਮਾਪਦੰਡਾਂ ਰਾਹੀਂ ਪੰਜਾਬ ਦੇ ਲੋਕਾਂ ਨਾਲ ਦਗ਼ਾ ਕਮਾ ਰਹੇ ਹਨ ਮੁੱਖ ਮੰਤਰੀ

    ਆਪਣੇ ਸਾਥੀਆਂ ਨੂੰ ਬਚਾਉਣ ਲਈ ਰਾਜ ਪੱਧਰੀ ਹੋਏ ਕਬਜ਼ਿਆਂ ਅਤੇ 6 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਨਜ਼ਾਇਜ਼ ਵੇਚਣ ਦੀ ਰਿਪੋਰਟ ਦੱਬੀ ਬੈਠੀ ਹੈ ਕੈਪਟਨ ਸਰਕਾਰ: ਹਰਪਾਲ ਸਿੰਘ ਚੀਮਾ

    ਰਿਪੋਰਟ ਦੇ ਸੁਝਾਵਾਂ ਨੂੰ ਛੱਡ, ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਇੱਕ ਦੂਜੇ ਨੂੰ ਬਚਾਅ ਕਰ ਰਹੇ ਹਨ

    ਚੰਡੀਗੜ੍ਹ, 20 ਮਈ , 2021
    ਆਮ ਆਦਮੀ ਪਾਰਟੀ (ਆਪ)  ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ  ਸਰਕਾਰੀ ਜ਼ਮੀਨਾਂ ’ਤੇ ਰਾਜ ਪੱਧਰੀ ਹੋਏ ਕਬਜ਼ਿਆਂ ਅਤੇ 6 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਨਜ਼ਾਇਜ ਵੇਚਣ ਦੀ ਰਿਪੋਰਟ ਦੱਬੀ ਬੈਠੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਥੀਆਂ ਨੂੰ ਬਚਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਵਿੱਚ 1991 ਤੋਂ ਪੰਜਾਬ ਵਿੱਚ ਜ਼ਮੀਨਾਂ ਉਤੇੇ ਵੱਡੇ ਪੱਧਰ ’ਤੇ ਕਬਜ਼ੇ ਹੋਣ ਦਾ ਦਾਅਵਾ ਕੀਤਾ ਗਿਆ, ਪਰ ਰਿਪੋਰਟ ਮਿਲਣ ਦੇ 2 ਸਾਲ ਬਾਅਦ ਵੀ ਕੈਪਟਨ ਸਰਕਾਰ ਨੇ ਕਬਜ਼ਾਧਾਰੀਆਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿਸੇ ਵੀ ਵਿਭਾਗ ਨੇ ਇਹ ਗੱਲ ਹੀ ਨਹੀਂ ਮੰਨੀ ਕਿ ਉਸ ਕੋਲ ਜਾਂਚ ਰਿਪੋਰਟ ਆਈ ਹੈ।
    ਵੀਰਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਸਰਕਾਰੀ ਜਾਇਦਾਦਾਂ ’ਤੇ ਹੋਏ ਕਬਜਿਆਂ ਸੰਬੰਧੀ ਜਿਹੜੀ ਵਿਸ਼ੇਸ਼ ਜਾਂਚ ਰਿਪੋਰਟ ਜੂਨ 2019 ਵਿੱਚ ਰਾਜ ਸਰਕਾਰ ਨੂੰ ਸੌਂਪੀ ਗਈ ਸੀ, ਇਹ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ ਅਤੇ ਇਸੇ ਰਿਪੋਰਟ ਦੇ ਆਧਾਰ ’ਤੇ ਕਬਜ਼ਾਧਾਰੀਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪਹਿਲਾਂ ਜਨਤਕ ਕੀਤੀ ਗਈ ਰਿਪੋਰਟ ਵਿੱਚ ਰਾਜਨੀਤਿਕ ਆਗੂਆਂ, ਪੁਲੀਸ ਅਧਿਕਾਰੀਆਂ ਅਤੇ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਨਾਂ ਉਜਾਗਰ ਕੀਤੇ ਗਏ ਸਨ, ਜਿਨ੍ਹਾਂ ਕਬਜ਼ਿਆਂ ਵਾਲੀਆਂ ਜ਼ਮੀਨਾਂ  ਨੂੰ ਨਜ਼ਾਇਜ ਤਰੀਕਿਆਂ ਨਾਲ ਵੇਚ ਕੇ ਲਾਭ ਪ੍ਰਾਪਤ ਕੀਤੇ ਸਨ। ਚੀਮਾ ਨੇ ਦੱਸਿਆ ਕਿ ਸਾਬਕਾ ਜੱਜ ਐਸ.ਐਸ. ਸਰਾਂ ਅਤੇ ਸਾਬਕਾ ਡੀਜੀਪੀ ਚੰਦਰ ਸ਼ੇਖਰ ਨੇ 27 ਮਾਰਚ 2019 ਨੂੰ ਤਤਕਾਲੀ ਸ਼ਹਿਰੀ ਵਿਕਾਸ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਕੈਬਨਿਟ ਮੰਤਰੀਆਂ ਦੀ ਸਬ ਕਮੇਟੀ ਨੂੰ ਆਪਣੀ ਰਿਪੋਰਟ ਸੌਂਪੀ ਸੀ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲ ਪਰਿਵਾਰ ਦੀ ਤਰ੍ਹਾਂ ਜਾਂਚ ਰਿਪੋਰਟ ਦੀਆਂ ਸਿਫ਼ਾਰਸ਼ਾਂ ਨੂੰ ਭੁਲਾ ਦਿੱਤਾ ਗਿਆ ਹੈ ਅਤੇ ਉਦੋਂ ਤੋਂ ਇਹ ਆਗੂ ਇੱਕ ਦੂਜੇ ਨੂੰ ਬਚਾਅ ਰਹੇ ਹਨ।
    ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਪਾਸੇ ਤਾਂ ਕੈਪਟਨ ਸਰਕਾਰ ਵਿਜੀਲੈਂਸ ਅਧਿਕਾਰੀਆਂ ਰਾਹੀਂ ਮੋਹਾਲੀ ਜ਼ਿਲ੍ਹੇ ਦੇ ਮਾਜਰੀਆ ਅਤੇ ਸਿਊਂਕ ਪਿੰਡਾਂ ਵਿੱਚ 3700 ਏਕੜ ਜ਼ਮੀਨ ’ਤੇ ਕਬਜ਼ਾ ਕਰਨ ਅਤੇ ਵੇਚਣ ਦੇ ਮਾਮਲੇ ਵਿੱਚ ਕੇਸ ਦਰਜ ਕਰਵਾ ਰਹੀ ਹੈ, ਦੂਜੇ ਪਾਸੇ ਚੰਦਰ ਸ਼ੇਖਰ ਵੱਲੋਂ ਦਿੱਤੀ 6 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ’ਤੇ ਕਬਜ਼ੇ ਕਰਨ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਕੈਬਨਿਟ ਦੀ ਸਬ ਕਮੇਟੀ ਤੋਂ ਬਾਅਦ ਜਾਂਚ ਰਿਪੋਰਟ ਦੀ ਕਾਪੀ ਵਿੱਤ ਵਿਭਾਗ ਨੂੰ ਇੱਕ ਈਮੇਲ ਦੇ ਰਾਹੀਂ ਭੇਜੀ ਗਈ ਸੀ। ਪਰ ਵਿੱਤ ਵਿਭਾਗ ਦੇ ਅਧਿਕਾਰੀ ਅਜਿਹੀ ਕੋਈ ਰਿਪੋਰਟ ਮਿਲਣ ਤੋਂ ਇਨਕਾਰ ਕਰ ਰਹੇ ਹਨ। ਚੀਮਾ ਨੇ ਕਿਹਾ 2019 ਵਿੱਚ ਜਾਂਚ ਰਿਪੋਰਟ ਮਿਲਣ ਦੇ ਬਾਵਜੂਦ ਕੈਪਟਨ ਸਰਕਾਰ ਵੱਲੋਂ ਰਿਪੋਰਟ ਨੂੰ ਨਾ ਮੰਨਣਾ ਅਤੇ ਨਾ ਹੀ ਕੋਈ ਕਾਰਵਾਈ ਕਰਨਾ ਸਿੱਧ ਕਰਦਾ ਹੈ ਕਿ ਰਾਜ ਵਿੱਚ ਵੱਡੇ ਪੱਧਰ ਉਤੇ ਜ਼ਮੀਨਾਂ ’ਤੇ ਕਬਜ਼ੇ ਕਰਨ ਵਿੱਚ ਅਕਾਲੀ ਅਤੇ ਕਾਂਗਰਸੀ ਆਗੂਆਂ ਦੀ ਮਿਲੀਭੁਗਤ ਹੋਣ ਦੀ ਪੁਸ਼ਟੀ ਕਰਦਾ ਹੈ।
    ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਝੂਠੇ ਵਾਅਦਿਆਂ ਨਾਲ ਪੰਜਾਬ ਦੇ ਲੋਕਾਂ ਨਾਲ ਧੋਖ਼ਾ ਕੀਤਾ ਹੈ ਅਤੇ ਕੈਪਟਨ ਦੀ ਅਗਵਾਈ ਵਿੱਚ ਜ਼ਮੀਨ ਮਾਫੀਆ ਅਤੇ ਹੋਰ ਮਾਫੀਆ ਧੜੱਲੇ ਨਾਲ ਚੱਲ ਰਿਹਾ ਹੈ। ਇਸ ਜਾਂਚ ਰਿਪੋਰਟ ਅਤੇ ਹੋਰ ਰਿਪੋਰਟਾਂ ਵਿੱਚ ਕਈ ਰਾਜਨੀਤਿਕ ਆਗੂਆਂ ਅਤੇ ਪੁਲੀਸ ਅਧਿਕਾਰੀਆਂ ਦੇ ਨਾਵਾਂ ਨੂੰ ਉਜਾਗਰ ਕੀਤਾ ਗਿਆ ਸੀ, ਪਰ ਇਨਾਂ ਕਥਿਤ ਦੋਸ਼ੀਆਂ ਦੇ ਸੱਤਾਧਾਰੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨਾਲ ਸਬੰਧ ਹੋਣ ਕਾਰਨ ਇਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

    • TAGS
    • Captain government sitting over report of statewide encroachments and illegal sale of over 6 lakh acres to save its cronies: Harpal Singh Cheema
    • FIRs should be registered
    • Recommendations seem to have been forgotten like Captain Amarinder and the Badals have been protecting each other ever since
    • Report submitted to the Punjab government in June 2019 should be made public and based on it
    • The Aam Aadmi Party (AAP)
    Previous articleਜੂਮ ਐਪ ਰਾਹੀਂ ਕੀਤੀ ਗਈ ਵਿਦਿਆਰਥੀਆਂ ਦੀ ਗਾਈਡੈਂਸ ਕੋਂਸਲਿੰਗ
    Next articleਸਫਾਈ ਕਰਮਚਾਰੀ ਸਾਡੇ ਅਸਲ ਕਰੋਨਾ ਦੇ ਯੋਧੇ
    Parul Gill

    RELATED ARTICLESMORE FROM AUTHOR

    ਜਲੰਧਰ ਅਦਾਲਤ ਨੇ ਮੰਨਿਆ ਆਤਿਸ਼ੀ ਦੀ ਵੀਡੀਓ ਫਰਜ਼ੀ, ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਹੋਇਆ ਬੇਨਕਾਬ: ਆਪ ਸੰਸਦ ਮੈਂਬਰ ਕੰਗ

    ਵਿਜੀਲੈਂਸ ਬਿਊਰੋ ਨੇ ਠੇਕਾ ਅਧਾਰਤ ਕਰਮਚਾਰੀ ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

    ’ਯੁੱਧ ਨਸ਼ਿਆਂ ਵਿਰੁੱਧ’ ਦੇ 319ਵੇਂ ਦਿਨ ਪੰਜਾਬ ਪੁਲਿਸ ਵੱਲੋਂ 5.4 ਕਿਲੋ ਹੈਰੋਇਨ ਸਮੇਤ 98 ਨਸ਼ਾ ਤਸਕਰ ਕਾਬੂ

    ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 169 ਲਾਪਤਾ ਸਰੂਪ ਮਿਲੇ; ਇਹ ਪ੍ਰਾਪਤੀ ਨਹੀਂ, ਸਗੋਂ ਸਾਡਾ ਫ਼ਰਜ਼ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

    ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਨੂੰ ਸਹੁੰ ਚੁਕਾਈ

    ਪੰਜਾਬ ਸਰਕਾਰ ਵੱਲੋਂ 16 ਜਨਵਰੀ ਨੂੰ ਮੋਹਾਲੀ ਤੋਂ ਸੂਬਾ ਪੱਧਰੀ ਮੁਹਿੰਮ ‘ਸਾਡੇ ਬਜ਼ੁਰਗ, ਸਾਡਾ ਮਾਣ’ ਸ਼ੁਰੂ: ਡਾ. ਬਲਜੀਤ ਕੌਰ

    EDITOR PICKS

    ਜਲੰਧਰ ਅਦਾਲਤ ਨੇ ਮੰਨਿਆ ਆਤਿਸ਼ੀ ਦੀ ਵੀਡੀਓ ਫਰਜ਼ੀ, ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਹੋਇਆ ਬੇਨਕਾਬ: ਆਪ ਸੰਸਦ ਮੈਂਬਰ ਕੰਗ

    15/01/2026

    ਵਿਜੀਲੈਂਸ ਬਿਊਰੋ ਨੇ ਠੇਕਾ ਅਧਾਰਤ ਕਰਮਚਾਰੀ ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

    15/01/2026

    ’ਯੁੱਧ ਨਸ਼ਿਆਂ ਵਿਰੁੱਧ’ ਦੇ 319ਵੇਂ ਦਿਨ ਪੰਜਾਬ ਪੁਲਿਸ ਵੱਲੋਂ 5.4 ਕਿਲੋ ਹੈਰੋਇਨ ਸਮੇਤ 98 ਨਸ਼ਾ ਤਸਕਰ ਕਾਬੂ

    15/01/2026

    POPULAR POSTS

    ਜਲੰਧਰ ਅਦਾਲਤ ਨੇ ਮੰਨਿਆ ਆਤਿਸ਼ੀ ਦੀ ਵੀਡੀਓ ਫਰਜ਼ੀ, ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਹੋਇਆ ਬੇਨਕਾਬ: ਆਪ ਸੰਸਦ ਮੈਂਬਰ ਕੰਗ

    15/01/2026

    ਵਿਜੀਲੈਂਸ ਬਿਊਰੋ ਨੇ ਠੇਕਾ ਅਧਾਰਤ ਕਰਮਚਾਰੀ ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

    15/01/2026

    ’ਯੁੱਧ ਨਸ਼ਿਆਂ ਵਿਰੁੱਧ’ ਦੇ 319ਵੇਂ ਦਿਨ ਪੰਜਾਬ ਪੁਲਿਸ ਵੱਲੋਂ 5.4 ਕਿਲੋ ਹੈਰੋਇਨ ਸਮੇਤ 98 ਨਸ਼ਾ ਤਸਕਰ ਕਾਬੂ

    15/01/2026

    POPULAR CATEGORY

    • ਖ਼ਬਰਾਂ44583
    • ਪੰਜਾਬ15043
    • ਰਾਜਨੀਤੀ10168
    • ਹਰਿਆਣਾ7587
    • ਰਾਸ਼ਟਰੀ7295
    • ਚੰਡੀਗੜ੍ਹ6594
    • ਸਿਹਤ4218
    • ਕੋਵਿਡ 193709
    Logo

    ABOUT US

    Newsmakhani is your news, entertainment, music fashion website. We provide you with the latest breaking news and videos straight from the industry.

    Contact us: contact@newsmakhani.com

    FOLLOW US

    Facebook
    Instagram
    Twitter
    WhatsApp
    Youtube

    © all rights reserved to newsmakhani.com

    • Home
    • About
    • Privacy Policy
    • Contact