ਸੰਜੀਵ ਸ਼ਰਮਾ ਨੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਦਾ ਅਹੁਦਾ ਸੰਭਾਲਿਆ

Sanjeev Sharma
ਸੰਜੀਵ ਸ਼ਰਮਾ ਨੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਦਾ ਅਹੁਦਾ ਸੰਭਾਲਿਆ

ਅੰਮਿ੍ਤਸਰ, 2 ਅਕਤੂਬਰ 2021

ਸ਼੍ਰੀ ਸੰਜੀਵ ਸ਼ਰਮਾ (ਪੀ.ਸੀ.ਐਸ) ਬੈਚ 2012 ਨੇ ਅੱਜ ਬਤੌਰ ਵਧੀਕ ਡਿਪਟੀ ਕਮਿਸ਼ਨਰਸ਼ਹਿਰੀ ਵਿਕਾਸਅੰਮ੍ਰਿਤਸਰ -ਕਮ- ਚੋਣਕਾਰ ਰਜਿਸਟਰੇਸ਼ਨ ਅਫ਼ਸਰ, 017 ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਚੋਣ ਹਲਕੇ ਦਾ ਚਾਰਜ ਸੰਭਾਲ ਲਿਆ ਹੈ।

ਇਸ ਮੌਕੇ ਉਹਨਾਂ ਵੱਲੋ ਸਾਰੇ ਸਟਾਫ ਨਾਲ ਆਉਣ ਵਾਲੀਆਂ ਚੋਣ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ। ਦਫ਼ਤਰ ਦੇ ਸਟਾਫ ਮੈਂਬਰਸ਼੍ਰੀ ਰਾਜੇਸ਼ ਖੋਖਰਸ਼੍ਰੀ ਦਿਨੇਸ ਸ਼ੂਰੀਸ਼੍ਰੀ ਸਿਵ ਕੁਮਾਰਸ਼੍ਰੀ ਗੁਰਦੇਵ ਸਿੰਘਸ਼੍ਰੀ ਗੁਲਾਬ ਸਿੰਘਸ਼੍ਰੀ ਜੋਗਿੰਦਰ ਸਿੰਘਸ਼੍ਰੀ ਰਮਨ ਕੁਮਾਰ ਆਦਿ ਹਾਜਰ ਸਨ।