ਪਾਵਰ ਤੇ ਵੇਟ ਲਿਫਟਿੰਗ, ਬੈਸਟ ਫਿਜ਼ੀਕ ਅਤੇ ਲਾਅਨ ਟੈਨਿਸ ਦੀਆਂ ਟੀਮਾਂ ਦੇ ਚੋਣ ਟ੍ਰਾਇਲ 25 ਫਰਵਰੀ ਨੂੰ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

ਸਰਕਾਰੀ ਮੁਲਾਜ਼ਮ (ਰੈਗੂਲਰ) ਖਿਡਾਰੀ ਆਪਣੇ ਵਿਭਾਗ ਤੋਂ ਐਨ.ਓ.ਸੀ. ਲੈ ਕੇ ਟ੍ਰਾਇਲਾਂ ਵਿੱਚ  ਲੈ ਸਕਦੇ ਹਨ ਭਾਗ

ਚੰਡੀਗੜ•, 23 ਫ਼ਰਵਰੀ:

ਪੰਜਾਬ ਦੀਆਂ ਪਾਵਰ ਲਿਫਟਿੰਗ (ਪੁਰਸ਼/ਮਹਿਲਾ), ਵੇਟ ਲਿਫਟਿੰਗ ਐਂਡ ਬੈਸਟ ਫਿਜ਼ੀਕ (ਪੁਰਸ਼) ਅਤੇ ਲਾਅਨ ਟੈਨਿਸ (ਪੁਰਸ਼/ਮਹਿਲਾ) ਦੀਆਂ ਟੀਮਾਂ ਦੀ ਚੋਣ ਕਰਨ ਲਈ 25 ਫਰਵਰੀ, 2020 ਨੂੰ ਸਵੇਰੇ 9:00 ਵਜੇ ਪੋਲੋ ਗਰਾਊਂਡ, ਪਟਿਆਲਾ ਵਿਖੇ ਚੋਣ ਟ੍ਰਾਇਲ ਕਰਵਾਏ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਸੰਜੇ ਪੋਪਲੀ ਨੇ ਦੱਸਿਆ ਕਿ ਇਹ ਚੋਣ ਟ੍ਰਾਇਲ ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ ਪਟਨਾ (ਬਿਹਾਰ) ਵਿਖੇ 4 ਤੋਂ 8 ਮਾਰਚ, 2020 ਤੱਕ ਕਰਵਾਈ ਜਾ ਰਹੀ ਆਲ ਇੰਡੀਆ ਸਿਵਲ ਸਰਵਿਸਿਜ਼ ਪਾਵਰ ਲਿਫਟਿੰਗ (ਪੁਰਸ਼/ਮਹਿਲਾ) ਤੇ ਵੇਟ ਲਿਫਟਿੰਗ ਐਂਡ ਬੈਸਟ ਫਿਜ਼ੀਕ ਚੈਂਪੀਅਨਸ਼ਿਪ (ਪੁਰਸ਼) ਅਤੇ 23 ਤੋਂ 28 ਮਾਰਚ, 2020 ਤੱਕ ਕਰਵਾਏ ਜਾ ਰਹੇ ਲਾਅਨ ਟੈਨਿਸ (ਪੁਰਸ਼/ਮਹਿਲਾ) ਟੂਰਨਾਮੈਂਟ ਦੇ ਮੱਦੇਨਜ਼ਰ ਲਏ ਜਾ ਰਹੇ ਹਨ।

ਉਨ•ਾਂ ਦੱਸਿਆ ਕਿ ਚਾਹਵਾਨ ਖਿਡਾਰੀ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗ ਤੋਂ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਐਨ.ਓ.ਸੀ. ਪ੍ਰਾਪਤ ਕਰਕੇ ਟ੍ਰਾਇਲਾਂ ਵਿੱਚ ਭਾਗ ਲੈ ਸਕਦੇ ਹਨ।
——-

सूचना एवं लोक संपर्क विभाग, पंजाब
पावर और वेट लिफ्टिंग, बैस्ट फिज़ीक और लॉन टैनिस की टीमों के चयन ट्रायल 25 फरवरी को
सरकारी कर्मचारी (रेगुलर) खिलाड़ी अपने विभाग से एन.ओ.सी. लेकर ट्रायलों में ले सकते हैं भाग
चंडीगढ़, 23 फरवरी:
पंजाब की पावर लिफ्टिंग (पुरुष /महिला), वेट लिफ्टिंग एंड बैस्ट फिज़ीक (पुरुष) और लॉन टैनिस (पुरुष /महिला) की टीम का चयन करने के लिए 25 फरवरी, 2020 को प्रात:काल 9.00 बजे पोलो ग्राऊंड, पटियाला में चयन ट्रायल करवाए जा रहे हैं।
इस सम्बन्धी जानकारी देते हुए खेल विभाग के डायरैक्टर श्री संजय पोपली ने बताया कि यह चयन ट्रायल सैंट्रल सिविल सर्विसिज कल्चरल एंड स्पोर्टस बोर्ड द्वारा पटना (बिहार) में 4 से 8 मार्च, 2020 तक करवाये जा रहे ऑल इंडिया सिविल सर्विसिज पावर लिफ्टिंग (पुरुष /महिला) और वेट लिफ्टिंग एंड बैस्ट फिज़ीक चैंपियनशिप (पुरुष) और 23 से 28 मार्च, 2020 तक करवाए जा रहे लॉन टैनिस (पुरुष /महिला) टूर्नामैंट के मद्देनजऱ लिए जा रहे हैं।
उन्होंने बताया कि इच्छुक खिलाड़ी सरकारी कर्मचारी (रेगुलर) अपने विभाग से टूर्नामैंट में भाग लेने के लिए एन.ओ.सी. प्राप्त करके ट्रायलों में भाग ले सकते हैं।