ਦੇਸ਼ ਵਿੱਚ ਰੇਮਡੇਸਿਵਿਰ ਦੇ ਉਤਪਾਦਨ ਵਿੱਚ ਤਿੰਨ ਗੁਣਾ ਵਾਧਾ ਹੋਇਆ – ਸ਼੍ਰੀ ਮਨਸੁੱਖ ਮਾਂਡਵਿਯਾ ਰੇਮਡੇਸਿਵਿਰ ਬਣਾਉਣ ਵਾਲੇ ਪਲਾਂਟਾਂ ਦੀ ਗਿਣਤੀ ਵੀ ਤਿੰਨ ਗੁਣਾ ਵਧੀ

ਦੇਸ਼ ਵਿੱਚ    ਰੇਮਡੇਸਿਵਿਰ ਦਾ ਉਤਪਾਦਨ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ। ਕੁੱਝ ਹੀ ਦਿਨਾਂ ਵਿੱਚ, ਭਾਰਤ ਨੇ ਰੇਮਡੇਸਿਵਿਰ    ਦੇ ਉਤਪਾਦਨ ਵਿੱਚ 3 ਗੁਣਾ ਸਮਰੱਥਾ ਨੂੰ ਹਾਸਲ ਕਰ ਲਿਆ ਹੈ ਅਤੇ ਜਲਦੀ ਹੀ ਵੱਧ ਰਹੀ ਮੰਗ ਦੀ ਪੂਰਤੀ ਕੀਤੀ ਜਾਵੇਗੀ। ਇਸ ਦਾ

ਐਲਾਨ ਅੱਜ ਰਸਾਇਣ ਅਤੇ ਖਾਦ ਰਾਜ ਮੰਤਰੀ  ਸ਼੍ਰੀ ਮਨਸੁੱਖ ਮਾਂਡਵਿਯਾ ਨੇ ਕੀਤਾ।